Skip survey header

K-12 Education Priorities - Punjabi


ਪਬਲਿਕ K-12 ਸਿੱਖਿਆ-ਸਬੰਧੀ ਪ੍ਰਾਥਮਿਕਤਾਵਾਂ

ਗਵਰਨਰ ਅਤੇ ਪ੍ਰਦੇਸ਼ ਦੀ ਵਿਧਾਨ ਸਭਾ ਲਈ ਸਟੇਟ ਸੁਪਰਿਨਟੈਂਡੈਂਟ ਦੇ 2019-21 ਬਜਟ ਪ੍ਰਸਤਾਵ ਵਾਸਤੇ, ਸਿੱਖਿਆ-ਸਬੰਧੀ ਬਜਟ ਦੀਆਂ ਪ੍ਰਾਥਮਿਕਤਾਵਾਂ ਉੱਤੇ ਆਪਣੀ ਰਾਏ ਦੇਣ ਲਈ ਤੁਹਾਡਾ ਧੰਨਵਾਦ ਕਰਦੇ ਹਾਂ। ਜਿਵੇਂ-ਜਿਵੇਂ ਅਸੀਂ ਆਪਣੇ ਪਬਲਿਕ ਸਕੂਲਾਂ ਨੂੰ “ਮੁਢਲੀ” ਫੰਡਿੰਗ ਤੋਂ ਕਿਸੇ ਬੇਹਤਰ ਪ੍ਰਣਾਲੀ ਵੱਲ ਲਿਜਾਉਣ ਲਈ ਇੱਕ ਬਜਟ ਵਿਕਸਿਤ ਕਰਦੇ ਹਾਂ, ਤੁਹਾਡੀ ਫੀਡਬੈਕ ਆਫ਼ਿਸ ਆਫ਼ ਸੁਪਰਿਨਟੈਂਡੈਂਟ ਆਫ਼ ਪਬਲਿਕ ਇੰਸਟ੍ਰਕਸ਼ਨ (Office of Superintendent of Public Instruction) (OSPI) ਦੀ ਮਦਦ ਕਰੇਗੀ। ਕਿਰਪਾ ਕਰਕੇ ਸਮੁੱਚੇ ਸਰਵੇਖਣ ਨੂੰ ਪੂਰਾ ਕਰਨਾ ਪੱਕਾ ਕਰੋ, ਤਾਂ ਜੋ ਅਸੀਂ ਤੁਹਾਡੇ ਨਾਲ ਨਤੀਜੇ ਸਾਂਝੇ ਕਰ ਸਕੀਏ। ਤੁਹਾਡਾ ਧੰਨਵਾਦ!


Chris Reykdal
Chris Reykdal
ਸੁਪਰਿਨਟੈਂਡੈਂਟ ਆਫ਼ ਪਬਲਿਕ ਇਨਸਟ੍ਰਕਸ਼ਨ
 
 

ਤੋਂ ਸੰਦੇਸ਼ Chris Reykdal

 
ਸਰਵੇਖਣ ਪੂਰਾ ਕਰਨ ਲਈ 5 ਮਿੰਟ ਹੈ